Author Topic: C.C.E. ਦੀ ਧਾਰਨਾ ਅਤੇ ਸਮੱਸਿਆਵਾਂ ਦੇ ਹੱਲ.....  (Read 5206 times)

0 Members and 1 Guest are viewing this topic.

  • Global Moderator
  • Hero Member
  • *****
  • Posts: 1545
  • Karma: +1/-0
  • BE KIND.......
  • With us since: 07/06/2011
    YearsYears
ਅਧਿਆਪਕ ਸਾਥੀਉ..... ਲਗਾਤਾਰ ਅਤੇ ਸਮੁੱਚਾ ਮੁੱਲਾਂਕਣ ਇੱਕ ਨਵੀ ਧਾਰਨਾ ਹੈ। ਇਸ ਨੂੰ ਲਾਗੂ ਕਰਨ ਲਈ ਸਾਡੇ ਸਾਥੀਆਂ ਨੂੰ ਬਹੁਤ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਜੇਕਰ ਕਿਸੇ ਵੀ ਸਾਥੀ ਨੂੰ ਇਸ ਸੰਬੰਧੀ ਕੋਈ ਉਲਝਣ ਹੋਵੇ ਤਾਂ ਉਹ ਇਸ ਸੰਬੰਧੀ ਇੱਥੇ ਸਵਾਲ ਪੁੱਛ ਸਕਦਾ ਹੈ।.................


ਇਸ ਸੰਬੰਧੀ ਆਮ ਧਿਆਨ ਰੱਖਣਯੋਗ ਨੁਕਤੇ ਹੇਠ ਲਿਖੇ ਅਨੁਸਾਰ ਹਨ:-

  • Global Moderator
  • Hero Member
  • *****
  • Posts: 1545
  • Karma: +1/-0
  • BE KIND.......
  • With us since: 07/06/2011
    YearsYears
*ਹਰ ਮਹੀਨੇ ਵਿੱਚ 5 ਹਫਤਿਆਂ ਲਈ ਮੁੱਲਾਂਕਣ ਕੀਤਾ ਜਾਵੇਗਾ।

*ਪਹਿਲਾ ਹਫਤਾ 1-7, ਦੂਜਾ 8-14, ਤੀਜਾ 15-21 ਚੌਥਾ 22-28 ਅਤੇ ਬਾਕੀ ਬਚਦੇ ਦਿਨ ਪੰਜਵੇਂ ਹਫਤੇ ਵਿੱਚ ਗਿਣੇ ਜਾਣਗੇ।

*ਕੋਸ਼ਿਸ ਅਤੇ ਲਗਨ ਦਾ  ਗਰੇਡ ਪੰਜ ਹਫਤੇ ਅਧਿਆਪਕ ਦੀ ਆਪਣੀ ਸਮਝ ਅਨੁਸਾਰ ਦਰਜ ਕੀਤਾ ਜਾਵੇਗਾ।

*ਅਭਿਵਿਅਕਤੀ ਦਾ ਗਰੇਡ ਪਹਿਲੇ ਚਾਰ ਹਫਤੇ ਅਧਿਆਪਕ ਦੀ ਸਮਝ ਅਨੁਸਾਰ ਅਤੇ ਪੰਜਵੇਂ ਹਫਤੇ ਮੁੱਲਾਂਕਣ ਟੂਲ ਵਿੱਚ ਪ੍ਰਾਪਤ ਕੀਤੇ ਅੰਕਾਂ ਦੇ ਆਧਾਰ ਤੇ ਦਰਜ ਕੀਤਾ ਜਾਵੇਗਾ।


  • Global Moderator
  • Hero Member
  • *****
  • Posts: 1545
  • Karma: +1/-0
  • BE KIND.......
  • With us since: 07/06/2011
    YearsYears
*ਹਰ ਹਫਤੇ ਕੋਸ਼ਿਸ,ਲਗਨ ਅਤੇ ਅਭਿਵਿਅਕਤੀ ਦੇ ਦਿੱਤੇ ਗਰੇਡਾਂ ਦਾ ਔਸਤ ਪ੍ਰਾਪਤ ਗਰੇਡ ਦੇ ਉਚਤਮ ਅੰਕ ਲੈ ਕੇ ਕੀਤਾ ਜਾਵੇਗਾ .ਜਿਵੇਂ:-

ਕੋਸ਼ਿਸ               ਲਗਨ                ਅਭਿ.                 ਔਸਤ
ਬੀ                  ਬੀ                 ਸੀ                  ਬੀ



ਦਰਜ ਕੀਤੇ ਗਰੇਡਾਂ ਦੀ ਔਸਤ ਕੱਢਣ ਲਈ ਏ ਦੇ 20, ਬੀ ਦੇ 16, ਸੀ ਦੇ 12, ਡੀ ਦੇ 8 ਅਤੇ ਈ ਦੇ 4 ਅੰਕ ਹੀ ਗਿਣੇ ਜਾਣ

ਇਸੇ ਤਰ੍ਹਾਂ ਪੰਜੇ ਹਫਤਿਆਂ ਦੀ ਔਸਤ ਲੈ ਕੇ ਮਹੀਨਾਵਾਰ ਔਸਤ ਗਰੇਡ ਕੱਢਿਆ ਜਾਵੇ ਅਤੇ ਇਸ ਗਰੇਡ ਨੂੰ ਮਹੀਨਾਵਾਰ ਰਜਿਸਟਰ ਵਿੱਚ ਦਰਜ ਕੀਤਾ ਜਾਵੇ।



  • Global Moderator
  • Hero Member
  • *****
  • Posts: 1545
  • Karma: +1/-0
  • BE KIND.......
  • With us since: 07/06/2011
    YearsYears
ਵਿੱਦਿਅਕ ਅਤੇ ਸਹਿ-ਵਿੱਦਿਅਕ ਪ੍ਰਾਪਤੀਆਂ ਅਤੇ ਕੁਸ਼ਲਤਾਵਾਂ ਦੇ ਖਾਨੇ ਵਿੱਚ ਵਿਦਿਆਰਥੀਆਂ ਦੇ ਵਿਸ਼ੇਸ਼ ਗੁਣਾਂ ਦਾ ਜ਼ਿਕਰ ਕੀਤਾ ਜਾਵੇ,ਜਿਵੇ:-

1.ਵਿਦਿਆਰਥੀ ਦੀ ਲਿਖਤ ਬਹੁਤ ਸੁੰਦਰ ਹੈ।
2.ਵਿਦਿਆਰਥੀ ਵਿੱਚ ਲੀਡਰਸ਼ਿਪ ਦੀ ਬਹੁਤ ਚੰਗੀ ਸਮਝ ਹੈ।
3.ਗਾਇਨ ਵਿੱਚ ਵਿਦਿਆਰਥੀ ਨੂੰ ਕਾਫੀ ਮੁਹਾਰਤ ਅਤੇ ਦਿਲਚਸਪੀ ਹੈ।
4.ਵਿਦਿਆਰਥੀ ਦੀ ਯਾਦ-ਸ਼ਕਤੀ ਬਹੁਤ ਤੀਖਣ ਹੈ।

ਇਸ ਤਰ੍ਹਾਂ ਦੇ ਅਣਗਿਣਤ ਬਿੰਦੂਆਂ ਦਾ ਵੇਰਵਾ ਦਿੱਤਾ ਜਾ ਸਕਦਾ ਹੈ ਪਰੰਤੂ ਕਿਤੇ ਵੀ ਨਕਾਰਾਤਮਕ ਟਿੱਪਣੀ ਨਾ ਕੀਤੀ ਜਾਵੇ।
« Last Edit: November 26, 2011, 08:13:10 PM by PATWAR »

  • Global Moderator
  • Hero Member
  • *****
  • Posts: 1545
  • Karma: +1/-0
  • BE KIND.......
  • With us since: 07/06/2011
    YearsYears
ਜਮਾਤ ਚੌਥੀ ਤੋਂ ਦਸਵੀਂ ਤੱਕ ਇਹ ਰਿਕਾਰਡ ਮੇਨਟੇਨ ਕਰਨਾ ਹੈ ........ਹਰ ਮਹੀਨੇ ਲਏ ਗਏ ਮੁੱਲਾਂਕਣ ਟੂਲ ਨੂੰ ਸੰਭਾਲ ਕੇ ਰੱਖਿਆ ਜਾਵੇ.... ਜਿਨ੍ਹਾਂ ਸਕੂਲਾਂ ਵਿੱਚ ਹਾਲੇ ਰਜਿਸਟਰ ਪ੍ਰਾਪਤ ਨਹੀਂ ਹੋਏ ,ਉਹ ਤੁਰੰਤ ਸੰਬੰਧਤ ਬੀ.ਆਰ.ਪੀ.ਨੂੰ ਲਿਖਤੀ ਰੂਪ ਵਿੱਚ ਇਸ ਦੀ ਡਿਮਾਂਡ ਭੇਜਣ.......

  • Administrator
  • Full Member
  • *****
  • Posts: 442
  • Age: 33
  • Location: Mansa
  • Karma: +0/-0
  • Gender: Male
  • I am always here to Help you.......
  • With us since: 01/06/2011
    YearsYears
    • B.Ed Teachers Front Punjab
Thanks Patwar Ji

  • Jr. Member
  • **
  • Posts: 170
  • Karma: +0/-0
  • With us since: 25/10/2011
    YearsYears
THANKS SIR FOR VALUABLE KNOWLEDGE
JASPREET KAUR TOOR

  • Jr. Member
  • **
  • Posts: 158
  • Age: 38
  • Location: fazilka
  • Karma: +0/-0
  • Gender: Male
  • With us since: 10/10/2011
    YearsYears
    • Email
VERY VERY THANX PATWAR JI
Math Master
G.S.S.S.KARNIKHERA
9855968371

  • Global Moderator
  • Hero Member
  • *****
  • Posts: 1545
  • Karma: +1/-0
  • BE KIND.......
  • With us since: 07/06/2011
    YearsYears
ALL FRIENDS ARE WELCOME........OUR MOTTO IS TO SHARE AND ENHANCE THE KNOWLEDGE......I HOPE WITH YOUR KIND COOPERATION WE ALL WILL TRY TO SOLVE ALL PROBLEMS IN FUTURE TOO.....THANX FOR YOUR SUPPORT........

  • Active Member of Teacher Community
  • *
  • Posts: 7
  • Age: 31
  • Location: hoshiarpur
  • Karma: +0/-0
  • Gender: Male
  • With us since: 23/11/2011
    YearsYears
    • Email
thnx brother

  • Global Moderator
  • Hero Member
  • *****
  • Posts: 1545
  • Karma: +1/-0
  • BE KIND.......
  • With us since: 07/06/2011
    YearsYears
AVERAGE OF CCE GRADES.........

  • Active Member of Teacher Community
  • *
  • Posts: 1
  • Karma: +0/-0
  • With us since: 19/12/2011
    YearsYears
    • Email
weldone sir

  • Active Member of Teacher Community
  • *
  • Posts: 5
  • Karma: +0/-0
  • With us since: 20/12/2011
    YearsYears
    • Email
good info. Sir please tell us what we do, because instraction on dgse site that cce register will fill frm july. But question is that we have recieved cce register in the month of oct and training has also conduct in the last week of oct. Wht we will do?

  • Active Member of Teacher Community
  • *
  • Posts: 5
  • Karma: +0/-0
  • With us since: 20/12/2011
    YearsYears
    • Email
Don't worry sir,
Although we got registers in late October 11 , But we should fill the registers from the month of July because the letter regarding C.C.E. module of Punjab was published in late June, also the layouts of registers was published, So fill the registers from July. Its my advise because I did the same.

As the resource person told, No officials will ask u about the filled cells in registers, But u will be asked for a cell which is left blank.
So i Think motto of C.C.E. module of Punjab is
"Mast Raho, Par Vyast Raho"
Thanks.
thanx sir for reply. Is it we wil count dec in 5 week? And fill same grade in 4,5th week due to holiday homework?

  • Global Moderator
  • Hero Member
  • *****
  • Posts: 1545
  • Karma: +1/-0
  • BE KIND.......
  • With us since: 07/06/2011
    YearsYears
no need of evaluation of 5th week as we dont have any working day in last week so in future too keep in mind when whole week is off we need not to evaluate that period........