ਜਰੂਰੀ ਸੂਚਨਾ: ਅਧਿਆਪਕ ਸਾਥੀੳ ਜੇਕਰ ਤੁਸੀ ਕੋਈ ਵੀ ਨਵਾਂ ਵਿਸ਼ਾ(ਟੌਪਿਕ) ਸ਼ੁ੍ਰੂ ਕਰਨਾ ਚਾਹੁੰਦੇ ਹੋ ਤਾਂ ਤੁਹਾਡੀ ਪਹਿਚਾਣ(ਅਸਲ) ਸਾਡੇ ਸਾਰੇ ਅਧਿਆਪਕ ਸਾਥੀਆਂ ਨੂੰ ਹੋਣੀ ਬਹੁਤ ਜਰੂਰੀ ਹੈ। ਇਸ ਲਈ ਆਪਣਾ Profile Update ਕਰੋ (Steps:1.Click on Profile Tab 2. Modify Profile 3. Forum Profile Information 4.Complete the Signature Head with your Name,School,Post,Mobile Number) ਪਰ ਜੇਕਰ ਤੁਸੀ ਕੁਝ ਪੋਸਟ ਕਰਨਾ ਨਹੀਂ ਚਾਹੁੰਦੇ ਤਾਂ ਤੁਸੀ ਆਮ ਵਾਂਗ ਹਾਜਰ ਹੋ ਸਕਦੇ ਹੋ ਤੇ ਆਪਣੇ ਅਧਿਆਪਕ ਪਰਿਵਾਰ ਦੀਆਂ ਗਤੀਵਿਧੀਆਂ ਦੇਖ ਸਕਦੇ ਹੋ। ਜੇਕਰ ਕਿਸੇ ਤਰ੍ਹਾਂ ਦੀ ਮੱਦਦ ਦੀ ਲੋੜ ਹੈ ਤਾਂ ਤੁਸੀ 8146300604, 8146610066, 9855825391 ਮੋਬਾਇਲ ਨੰਬਰਾਂ ਤੇ ਸੰਪਰਕ ਕਰ ਸਕਦੇ ਹੋ ਕਿਉਂਕਿ ਬਿਨਾ ਪਹਿਚਾਣ ਤੋਂ ਕੋਈ ਵੀ ਪੋਸਟ ਵੈੱਬਸਾਈਟ ਤੇ ਨਹੀਂ ਪਾਈ ਜਾਵੇਗੀ।
ਧੰਨਵਾਦ ਸਹਿਤ:ਟੀਮ ਬੀ.ਐੱਡ ਅਧਿਆਪਕ ਫਰੰਟ ਪੰਜਾਬ